Page 8 Sprituality & Morality- Japji Sahib- ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ Those who have meditated on the Naam, the Name of the Lord, and departed after having worked by the sweat of their brows ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ O Nanak, their faces are radiant in the Court of the Lord, and many are saved along with them! ||1|| Page 26 Serving is important- Sri Raag Mahala 1- ਵਿਚਿ ਦੁਨੀਆ ਸੇਵ ਕਮਾਈਐ ॥ In the midst of this world, do seva, ਤਾ ਦਰਗਹ ਬੈਸਣੁ ਪਾਈਐ ॥ And you shall be given a place of honor in the Court of the Lord. Page 62 Truthful living- Sri Raag Mahala 1- ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ There are so many stubborn-minded intelligent people, and so many who contemplate the Vedas. ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ There are so many entanglements for the soul. Only as Gurmukh do we find the Gate of Liberation. ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ Truth is higher than everything; but higher still is truthful living. ||5|| ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ Call everyone exalted; no one seems lowly. ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥ The One Lord has fashioned the vessels, and His One Light pervades the three worlds. ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥ Receiving His Grace, we obtain Truth. No one can erase His Primal Blessing. ||6|| Page 377 Right conduct- Asa Mahala 5- ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ If she renounces and eliminates her sexual desire, anger, greed and attachment, and her evil-mindedness and self-conceit as well; ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥ and if, becoming humble, she serves Him, then she becomes dear to her Beloved’s Heart. ||1|| ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ Listen, O beautiful soul-bride: By the Word of the Holy Saint, you shall be saved. ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥ Your pain, hunger and doubt shall vanish, and you shall obtain peace, O happy soul-bride. ||1||Pause|| ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥ Washing the Guru’s feet, and serving Him, the soul is sanctified, and the thirst for sin is quenched. ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥ If you become the slave of the slave of the Lord’s slaves, then you shall obtain honor in the Court of the Lord. ||2|| ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮੑਾਰੀ ॥ This is right conduct, and this is the correct lifestyle, to obey the Command of the Lord’s Will; this is your devotional worship. ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥ One who practices this Mantra, O Nanak! Swims across the terrifying world-ocean. ||3||28||